HomePunjabi NewsLiberal Breakingਭਾਰਤੀ ਕਿਸਾਨ ਯੂਨੀਅਨ ਦੋਆਬਾ 21 ਅਕਤੂਬਰ ਨੂੰ ਕਰੇਗਾ ਨੈਸ਼ਨਲ ਹਾਈਵੇਅ ਜਾਮ

ਭਾਰਤੀ ਕਿਸਾਨ ਯੂਨੀਅਨ ਦੋਆਬਾ 21 ਅਕਤੂਬਰ ਨੂੰ ਕਰੇਗਾ ਨੈਸ਼ਨਲ ਹਾਈਵੇਅ ਜਾਮ

ਪੰਜਾਬ ਦੇ ਜਲੰਧਰ ਵਿੱਚ ਅੱਜ ਪ੍ਰੈੱਸ ਕਾਨਫਰੰਸ ਕਰਕੇ ਭਾਰਤੀ ਕਿਸਾਨ ਯੂਨੀਅਨ ਦੋਆਬਾ ਨੇ 21 ਅਕਤੂਬਰ ਨੂੰ ਨੈਸ਼ਨਲ ਹਾਈਵੇਅ ਜਾਮ ਕਰਨ ਦੀ ਧਮਕੀ ਦਿੱਤੀ ਹੈ। ਇਸ ਹਾਈਵੇਅ ਨੂੰ ਫਗਵਾੜਾ ਸ਼ੂਗਰ ਮਿੱਲ ਨੇੜੇ ਜਾਮ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਰਿਆਂ ਤੋਂ ਝੋਨਾ ਨਾ ਖਰੀਦਿਆ ਤਾਂ ਇਹ ਕਦਮ ਚੁੱਕੇ ਜਾਣਗੇ।

RELATED ARTICLES

Most Popular

Recent Comments