HomePunjabi NewsLiberal Breakingਭਗਤ ਚੁੰਨੀ ਲਾਲ ਨੇ ਲੋਕਾਂ ਨੂੰ ਆਪਣੇ ਪੁੱਤਰ ਮਹਿੰਦਰ ਭਗਤ ਦੇ ਹੱਕ...

ਭਗਤ ਚੁੰਨੀ ਲਾਲ ਨੇ ਲੋਕਾਂ ਨੂੰ ਆਪਣੇ ਪੁੱਤਰ ਮਹਿੰਦਰ ਭਗਤ ਦੇ ਹੱਕ ਵਿੱਚ ਵੋਟ ਪਾਉਣ ਦੀ ਕੀਤੀ ਅਪੀਲ

ਭਗਤ ਚੁੰਨੀ ਲਾਲ ਨੇ ਆਪਣੇ ਪੁੱਤਰ ਮਹਿੰਦਰ ਭਗਤ ਲਈ ਵੋਟਾਂ ਮੰਗਣ ਦੀ ਵੀਡੀਓ ਸਾਂਝੀ ਕੀਤੀ ਹੈ। ਭਗਤ ਚੁੰਨੀ ਲਾਲ ਨੇ ਪੱਛਮੀ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਪੁੱਤਰ ਮਹਿੰਦਰ ਭਗਤ ਨੂੰ ਵੋਟਾਂ ਪਾ ਕੇ ਜਿਤਾਉਣ। ਤਾਂ ਜੋ ਉਹ ਆਪਣੇ ਵਾਂਗ ਇਲਾਕੇ ਦੀ ਸੇਵਾ ਕਰ ਸਕੇ।

RELATED ARTICLES

Most Popular

Recent Comments