HomePunjabi NewsLiberal Breakingਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਵਨ ਡੇ ਮੈਚਾਂ ਤੋਂ ਲਿਆ ਸੰਨਿਆਸ

ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਵਨ ਡੇ ਮੈਚਾਂ ਤੋਂ ਲਿਆ ਸੰਨਿਆਸ

ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿਥ ਨੇ ਵਨ ਡੇ ਮੈਚਾਂ ਤੋਂ ਸੰਨਿਆਸ ਦਾ ਐਲਾਨ ਕੀਤਾ ਹੈ। ਕੱਲ ਦੁਬਈ ਵਿੱਚ ਖੇਡੇ ਗਏ ਚੈਂਪੀਅਨਸ ਟਰਾਫੀ ਦੇ ਸੈਮੀ ਫਾਈਨਲ ਮੈਚ ਵਿੱਚ ਭਾਰਤ ਦੇ ਹੱਥੋਂ ਮਿਲੀ ਹਾਰ ਤੋਂ ਬਾਅਦ ਸਮਿਥ ਨੇ ਇਹ ਐਲਾਨ ਕੀਤਾ ਹੈ ਕਿ ਉਹ ਹੁਣ ਵਨਡੇ ਮੈਚਾਂ ਤੋਂ ਸੰਨੀਆਸ ਲੈ ਰਹੇ ਹਨ।

RELATED ARTICLES

Most Popular

Recent Comments