More
    HomePunjabi NewsLiberal Breakingਦਿਲਜੀਤ ਦੋਸਾਂਝ ਦੇ ਮੈਨੇਜਰ ਤੇ ਹਮਲਾ ਭਾਜਪਾ ਦੀ ਸਾਜ਼ਿਸ਼, ਪੰਜਾਬ ਸਰਕਾਰ ਦਾ...

    ਦਿਲਜੀਤ ਦੋਸਾਂਝ ਦੇ ਮੈਨੇਜਰ ਤੇ ਹਮਲਾ ਭਾਜਪਾ ਦੀ ਸਾਜ਼ਿਸ਼, ਪੰਜਾਬ ਸਰਕਾਰ ਦਾ ਦਾਅਵਾ

    ਹਰਿਆਣਾ ਸਰਕਾਰ ਨੇ ਦਿਲਜੀਤ ਦੋਸਾਂਝ ਦੇ ਮੈਨੇਜਰ ਦੇ ਕਰਨਾਲ ਸਥਿਤ ਘਰ ਬਾਹਰ ਫਾਇਰਿੰਗ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ, ਆਮ ਆਦਮੀ ਪਾਰਟੀ ਨੇ ਇਸ ਨੂੰ ਸਿਆਸੀ ਸਾਜ਼ਿਸ਼ ਦੱਸਦਿਆਂ ਲਾਰੈਂਸ ਬਿਸ਼ਨੋਈ ਗੈਂਗ ਦਾ ਹੱਥ ਹੋਣ ਦਾ ਦਾਅਵਾ ਕੀਤਾ ਹੈ। ਪਾਰਟੀ ਅਨੁਸਾਰ ਇਹ ਹਮਲਾ ਦੋਸਾਂਝ ‘ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਬਾਅ ਪਾਉਣ ਵਾਸਤੇ ਕਰਵਾਇਆ ਗਿਆ ਹੈ।

    RELATED ARTICLES

    Most Popular

    Recent Comments