HomePunjabi NewsLiberal Breakingਕਿਸਾਨਾਂ ਵੱਲੋਂ ਲਗਾਏ ਗਏ ਮੋਰਚੇ ਤੇ ਅੱਜ ਆਵੇਗਾ ਅਹਿਮ ਫੈਂਸਲਾ

ਕਿਸਾਨਾਂ ਵੱਲੋਂ ਲਗਾਏ ਗਏ ਮੋਰਚੇ ਤੇ ਅੱਜ ਆਵੇਗਾ ਅਹਿਮ ਫੈਂਸਲਾ

ਚੰਡੀਗੜ੍ਹ ‘ਚ ਹੋਣ ਵਾਲਾ ਕਿਸਾਨ ਮਾਰਚ ਅੱਗੇ ਜਾ ਕੇ ਖੇਤੀ ਨੀਤੀ ਸਮੇਤ 8 ਮੁੱਦਿਆਂ ‘ਤੇ ਸੰਘਰਸ਼ ਤੋਂ ਪਿੱਛੇ ਹਟ ਜਾਵੇਗਾ? ਇਸ ਸਬੰਧੀ ਫੈਸਲਾ ਅੱਜ (ਸ਼ੁੱਕਰਵਾਰ) ਨੂੰ ਕਿਸਾਨਾਂ ਵੱਲੋਂ ਲਿਆ ਜਾਣਾ ਹੈ। ਸੈਕਟਰ-34 ਵਿੱਚ ਕਿਸਾਨਾਂ ਦੀ ਅਹਿਮ ਮੀਟਿੰਗ ਹੋਵੇਗੀ। ਇਸ ਵਿੱਚ ਕਿਸਾਨ ਆਪਣੀ ਭਵਿੱਖੀ ਰਣਨੀਤੀ ਬਾਰੇ ਚਰਚਾ ਕਰਨਗੇ। ਕਲ ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾ ਨੇ ਮੀਟਿੰਗ ਕੀਤੀ ਸੀ।

RELATED ARTICLES

Most Popular

Recent Comments