ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ ਵਿੱਚ ਵਾਰਡ ਨੰਬਰ 2 ਦੇ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕਰਕੇ ਸੱਤਾ ਧਿਰ ਦੇ ਸੁਖਦੇਵ ਸਿੰਘ ਨੂੰ ਬਿਨਾਂ ਮੁਕਾਬਲਾ ਕੌਂਸਲਰ ਐਲਾਨ ਦਿੱਤਾ ਗਿਆ। ਅਕਾਲੀ ਆਗੂ ਵਲਟੋਹਾ ਨੇ ਸੱਤਾ ਧਿਰ ‘ਤੇ ਪ੍ਰਸ਼ਾਸਨ ਨੂੰ ਦਬਾਅ ਬਣਾਉਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਅਕਾਲੀ ਉਮੀਦਵਾਰ ਸਤਨਾਮ ਸਿੰਘ ਸੱਤੂ ਨੂੰ ਮੈਦਾਨ ਤੋਂ ਬਾਹਰ ਕਰਨ ਲਈ ਸਿਆਸੀ ਧੱਕੇਸ਼ਾਹੀ ਕੀਤੀ ਗਈ।
ਭਿੱਖੀਵਿੰਡ ਵਾਰਡ-2 ਵਿੱਚ ਸਾਰੇ ਨਾਮਜ਼ਦਗੀ ਪੱਤਰ ਰੱਦ, ਸੱਤਾ ਧਿਰ ਦਾ ਉਮੀਦਵਾਰ ਬਿਨਾਂ ਮੁਕਾਬਲਾ ਜਿੱਤਿਆ
RELATED ARTICLES


