HomePunjabi NewsLiberal Breakingਆਸਟ੍ਰੇਲੀਆ 'ਚ ਮਿਲੀ ਹਾਰ ਤੋਂ ਬਾਅਦ BCCI ਨੇ ਖ਼ਿਡਾਰੀਆਂ ਪ੍ਰਤੀ ਦਿਖਾਈ ਸਖ਼ਤੀ

ਆਸਟ੍ਰੇਲੀਆ ‘ਚ ਮਿਲੀ ਹਾਰ ਤੋਂ ਬਾਅਦ BCCI ਨੇ ਖ਼ਿਡਾਰੀਆਂ ਪ੍ਰਤੀ ਦਿਖਾਈ ਸਖ਼ਤੀ

ਆਸਟ੍ਰੇਲੀਆ ‘ਚ ਬਾਰਡਰ-ਗਾਵਸਕਰ ਟਰਾਫੀ ‘ਚ 3-1 ਦੀ ਹਾਰ ਤੋਂ ਬਾਅਦ ਬੀਸੀਸੀਆਈ ਨੇ ਕੁਝ ਨਵੇਂ ਨਿਯਮ ਲਾਗੂ ਕੀਤੇ ਹਨ। ਹੁਣ ਜੇਕਰ ਟੀਮ ਇੰਡੀਆ ਵਿਦੇਸ਼ ਦੌਰੇ ‘ਤੇ ਜਾਂਦੀ ਹੈ ਤਾਂ ਉੱਥੇ ਬੱਸ ਰਾਹੀਂ ਹੀ ਸਫਰ ਕਰੇਗੀ। ਜੇਕਰ ਟੂਰ 45 ਜਾਂ ਇਸ ਤੋਂ ਵੱਧ ਦਿਨਾਂ ਦਾ ਹੈ ਤਾਂ ਪਰਿਵਾਰ ਅਤੇ ਪਤਨੀਆਂ ਸਿਰਫ਼ 14 ਦਿਨ ਹੀ ਇਕੱਠੇ ਰਹਿ ਸਕਣਗੇ, ਪੂਰੇ ਦੌਰੇ ਦੌਰਾਨ ਨਹੀਂ।

RELATED ARTICLES

Most Popular

Recent Comments