HomePunjabi NewsLiberal Breakingਬ੍ਰੇਕਿੰਗ : ਮੋਹਾਲੀ GMADA ਦਫ਼ਤਰ ਬਾਹਰ AAP ਵਰਕਰਾਂ ਨੇ ED ਖ਼ਿਲਾਫ਼ ਕੀਤਾ...

ਬ੍ਰੇਕਿੰਗ : ਮੋਹਾਲੀ GMADA ਦਫ਼ਤਰ ਬਾਹਰ AAP ਵਰਕਰਾਂ ਨੇ ED ਖ਼ਿਲਾਫ਼ ਕੀਤਾ ਵੱਡਾ ਪ੍ਰਦਰਸ਼ਨ

ਮੋਹਾਲੀ: ਆਮ ਆਦਮੀ ਪਾਰਟੀ ਦੇ ਕਰੀਬ 400 ਆਗੂਆਂ ਅਤੇ ਵਰਕਰਾਂ ਨੇ GMADA ਦਫ਼ਤਰ ਦੇ ਬਾਹਰ ED ਦੀ ਕਾਰਵਾਈ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਦ ਟ੍ਰਿਬਿਊਨ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਅਤੇ ED ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕੁਝ ਵਿਅਕਤੀਆਂ ਵੱਲੋਂ ED ਦੇ ਵਾਹਨਾਂ ’ਤੇ ਪੱਥਰਬਾਜ਼ੀ ਕੀਤੇ ਜਾਣ ਕਾਰਨ ਸ਼ੀਸ਼ੇ ਟੁੱਟ ਗਏ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੰਦਰ ਜਾਣ ਤੋਂ ਰੋਕਿਆ। ED ਦੀ ਕਾਰਵਾਈ ਦੁਪਹਿਰ ਮੁਕੰਮਲ ਹੋਈ।

RELATED ARTICLES

Most Popular

Recent Comments