HomePunjabi NewsLiberal Breakingਆਪ ਅੱਜ ਦਿੱਲੀ ਵਿੱਚ ਆਪਣਾ ਨਵਾਂ ਕੈਂਪੇਨ "ਰੇਵੜੀ ਤੇ ਚਰਚਾ" ਕਰੇਗੀ ਲਾਂਚ

ਆਪ ਅੱਜ ਦਿੱਲੀ ਵਿੱਚ ਆਪਣਾ ਨਵਾਂ ਕੈਂਪੇਨ “ਰੇਵੜੀ ਤੇ ਚਰਚਾ” ਕਰੇਗੀ ਲਾਂਚ

ਬ੍ਰੇਕਿੰਗ : ਦਿੱਲੀ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਆਮ ਆਦਮੀ ਪਾਰਟੀ ਅੱਜ ਦਿੱਲੀ ਵਿੱਚ ਆਪਣਾ ਨਵਾਂ ਕੈਂਪੇਨ “ਰੇਵੜੀ ਤੇ ਚਰਚਾ” ਲਾਂਚ ਕਰੇਗੀ। ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਇਸ ਕੈਂਪੇਨ ਦੀ ਸ਼ੁਰੂਆਤ ਕਰਨਗੇ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨਾਲ ਸੰਵਾਦ ਕਰਨਾ ਅਤੇ ਸਰਕਾਰੀ ਸਕੀਮਾਂ ਦੇ ਲਾਭਾਂ ਬਾਰੇ ਜਾਗਰੂਕਤਾ ਫੈਲਾਣਾ ਹੈ।

RELATED ARTICLES

Most Popular

Recent Comments