HomePunjabi NewsLiberal Breakingਆਪ ਸੰਸਦ ਮੈਂਬਰ ਮੀਤ ਹੇਅਰ ਨੂੰ 2024-25 ਲਈ ਪਾਰਲੀਮੈਂਟ ਵਿੱਚ ਮਿਲੀ...

ਆਪ ਸੰਸਦ ਮੈਂਬਰ ਮੀਤ ਹੇਅਰ ਨੂੰ 2024-25 ਲਈ ਪਾਰਲੀਮੈਂਟ ਵਿੱਚ ਮਿਲੀ ਵੱਡੀ ਜਿੰਮੇਵਾਰੀ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਮੀਤ ਹੇਅਰ ਨੂੰ 2024-25 ਲਈ ਪਾਰਲੀਮੈਂਟ ਦੀ ਸੰਚਾਰ ਅਤੇ ਸੂਚਨਾ ਤਕਨਾਲੋਜੀ ਸਟੈਂਡਿੰਗ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਕਮੇਟੀ ਦਾ ਕੰਮ ਦੇਸ਼ ਦੇ ਸੰਚਾਰ ਅਤੇ ਤਕਨਾਲੋਜੀ ਖੇਤਰਾਂ ਨਾਲ ਜੁੜੇ ਮਾਮਲਿਆਂ ਦੀ ਸਮੀਖਿਆ ਕਰਨਾ ਅਤੇ ਸਰਕਾਰ ਨੂੰ ਸਿਫਾਰਸ਼ਾਂ ਦੇਣਾ ਹੈ।

RELATED ARTICLES

Most Popular

Recent Comments