HomePunjabi NewsLiberal Breakingਆਪ ਵਿਧਾਇਕ ਮਹਿੰਦਰ ਭਗਤ ਅੱਜ ਚੁੱਕਣਗੇ ਅਹੁਦੇ ਦੀ ਸੰਹੁ

ਆਪ ਵਿਧਾਇਕ ਮਹਿੰਦਰ ਭਗਤ ਅੱਜ ਚੁੱਕਣਗੇ ਅਹੁਦੇ ਦੀ ਸੰਹੁ

ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਜਿਮਨੀ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤੇ ਸਨ। ਇਸ ਤੋਂ ਬਾਅਦ ਅੱਜ ਉਹ ਵਿਧਾਇਕ ਦੇ ਅਹੁਦੇ ਦੀ ਵਿਧਾਨ ਸਭਾ ਦੇ ਵਿੱਚ ਸੰਹੁ ਚੁੱਕਣਗੇ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਦੁਪਹਿਰ 3 ਵਜੇ ਉਹ ਆਪਣੇ ਅਹੁਦੇ ਦੀ ਸੰਹੁ ਚੁੱਕਣਗੇ।

RELATED ARTICLES

Most Popular

Recent Comments