More
    HomePunjabi NewsLiberal Breakingਬ੍ਰੇਕਿੰਗ: ਚੋਣ ਜਾਬਤਾ ਲੱਗਦਿਆਂ ਹੀ ਪੰਜਾਬ 'ਚੋਂ ਨਹੀਂ ਲੱਭਣਗੇ 'ਆਪ' ਵਾਲੇ: ਸੁਖਬੀਰ...

    ਬ੍ਰੇਕਿੰਗ: ਚੋਣ ਜਾਬਤਾ ਲੱਗਦਿਆਂ ਹੀ ਪੰਜਾਬ ‘ਚੋਂ ਨਹੀਂ ਲੱਭਣਗੇ ‘ਆਪ’ ਵਾਲੇ: ਸੁਖਬੀਰ ਬਾਦਲ

    ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਤਿੱਖਾ ਸਿਆਸੀ ਹਮਲਾ ਬੋਲਿਆ ਹੈ। ਉਨ੍ਹਾਂ ਇੱਕ ਬਿਆਨ ਵਿੱਚ ਦਾਅਵਾ ਕੀਤਾ ਹੈ ਕਿ ਜਿਸ ਦਿਨ ਪੰਜਾਬ ਵਿੱਚ ਚੋਣ ਜਾਬਤਾ ਲਾਗੂ ਹੋ ਗਿਆ, ਉਸ ਦਿਨ ਝਾੜੂ ਪਾਰਟੀ ਵਾਲੇ ਪੰਜਾਬ ਵਿੱਚੋਂ ਕਿਧਰੇ ਵੀ ਲੱਭਣੇ ਨਹੀਂ ਹਨ। ਬਾਦਲ ਦਾ ਇਹ ਬਿਆਨ ਆਗਾਮੀ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਵਧਦੀ ਸਿਆਸੀ ਗਰਮਾਹਟ ਨੂੰ ਦਰਸਾਉਂਦਾ ਹੈ।

    RELATED ARTICLES

    Most Popular

    Recent Comments