HomePunjabi NewsLiberal Breakingਆਪ ਆਗੂ ਰਾਘਵ ਚੱਡਾ ਦੀ ਪੋਸਟ ਨੇ ਫਿਰ ਤੋਂ ਛੇੜੀ ਨਵੀਂ ਚਰਚਾ...

ਆਪ ਆਗੂ ਰਾਘਵ ਚੱਡਾ ਦੀ ਪੋਸਟ ਨੇ ਫਿਰ ਤੋਂ ਛੇੜੀ ਨਵੀਂ ਚਰਚਾ ਲਿਖਿਆ “ਕਦੇ ਵੀ ਮਾਲਕ ਤੋਂ ਅੱਗੇ ਨਾ ਵਧੋ”

ਆਮ ਆਦਮੀ ਪਾਰਟੀ ਨਾਲ ਕਥਿਤ ਤਣਾਅ ਦੀਆਂ ਖ਼ਬਰਾਂ ਵਿਚਾਲੇ ਰਾਘਵ ਚੱਢਾ ਦੀ ਇਕ ਸੋਸ਼ਲ ਮੀਡੀਆ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਚੱਢਾ ਨੇ ‘ਦ 48 ਲਾਅਜ਼ ਆਫ ਪਾਵਰ’ ਕਿਤਾਬ ਦਾ ਹਵਾਲਾ ਦਿੰਦਿਆਂ ਲਿਖਿਆ, ‘ਕਦੇ ਵੀ ਮਾਲਕ ਤੋਂ ਅੱਗੇ ਨਾ ਵਧੋ’। ਇਸ ਪੋਸਟ ਨੇ ਸਿਆਸੀ ਹਲਕਿਆਂ ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਹਨ ਅਤੇ ਲੋਕ ਇਸ ਨੂੰ ਪਾਰਟੀ ਦੀ ਅੰਦਰੂਨੀ ਸਥਿਤੀ ਨਾਲ ਜੋੜ ਕੇ ਦੇਖ ਰਹੇ ਹਨ।

RELATED ARTICLES

Most Popular

Recent Comments