HomePunjabi NewsLiberal Breaking"ਆਪ ਬਣ ਗਈ ਹੈ ਪੰਜਾਬ ਦੀ ਸਬ ਤੋਂ ਵੱਡੀ ਸਿਆਸੀ ਪਾਰਟੀ" :...

“ਆਪ ਬਣ ਗਈ ਹੈ ਪੰਜਾਬ ਦੀ ਸਬ ਤੋਂ ਵੱਡੀ ਸਿਆਸੀ ਪਾਰਟੀ” : ਅਮਨ ਅਰੋੜਾ

ਪੰਜਾਬ ਆਪ ਦੇ ਨਵੇਂ ਬਣੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੀ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ, ਜਿਸ ਦੇ 95 ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਪਾਰਟੀ ਲੋਕਾਂ ਦੀਆਂ ਹਰ ਉਮੀਦਾਂ ’ਤੇ ਖਰਾ ਉਤਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਪਾਰਟੀ ਦੇ ਮੀਤ ਪ੍ਰਧਾਨ ਸ਼ੈਰੀ ਕਲਸੀ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਵੀ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ।

RELATED ARTICLES

Most Popular

Recent Comments