HomePunjabi NewsLiberal Breakingਪੰਜਾਬ ਵਿੱਚ ਪਟਾਖੇ ਚਲਾਉਣ ਲਈ ਸਮਾਂ ਸੀਮਾ ਕੀਤੀ ਗਈ ਤੈਅ

ਪੰਜਾਬ ਵਿੱਚ ਪਟਾਖੇ ਚਲਾਉਣ ਲਈ ਸਮਾਂ ਸੀਮਾ ਕੀਤੀ ਗਈ ਤੈਅ

ਪੰਜਾਬ ਵਿੱਚ ਪਟਾਖੇ ਚਲਾਉਣ ਲਈ ਸਮਾਂ ਸੀਮਾ ਤੈਅ ਕਰ ਦਿੱਤੀ ਗਈ ਹੈ। ਦੀਵਾਲੀ ਮੌਕੇ ਸਿਰਫ਼ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਖੇ ਚਲਾਉਣ ਦੀ ਇਜਾਜ਼ਤ ਹੋਵੇਗੀ। ਗੁਰਪੁਰਬ ਦੇ ਦਿਨ ਸਵੇਰੇ 4 ਵਜੇ ਤੋਂ 5 ਵਜੇ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ ਪਟਾਖੇ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਹ ਫੈਸਲਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੇਸ ਦੇ ਨਾਲ ਲਿਆ ਗਿਆ ਹੈ।

RELATED ARTICLES

Most Popular

Recent Comments