HomePunjabi NewsLiberal Breakingਦਿੱਲੀ 'ਚ ਕਾਂਗਰਸ ਪ੍ਰਧਾਨ ਖੜਗੇ ਦੀ ਰਿਹਾਇਸ਼ 'ਤੇ ਇੰਡੀਆ ਗਠਜੋੜ ਦੀ ਹੋਈ...

ਦਿੱਲੀ ‘ਚ ਕਾਂਗਰਸ ਪ੍ਰਧਾਨ ਖੜਗੇ ਦੀ ਰਿਹਾਇਸ਼ ‘ਤੇ ਇੰਡੀਆ ਗਠਜੋੜ ਦੀ ਹੋਈ ਬੈਠਕ

ਲੋਕ ਸਭਾ ਚੋਣਾਂ 2024 ਮੁਕੰਮਲ ਹੋ ਗਈਆਂ ਹਨ ਸਵੇਰੇ 7 ਵਜੇ ਤੋਂ ਲੈ ਕੇ ਅੱਜ ਸ਼ਾਮ 6 ਵਜੇ ਤੱਕ ਵੋਟਿੰਗ ਪ੍ਰਕਿਰਿਆ ਪੂਰੀ ਕੀਤੀ ਗਈ ਇਸ ਤੋਂ ਬਾਅਦ ਦਿੱਲੀ ‘ਚ ਕਾਂਗਰਸ ਪ੍ਰਧਾਨ ਖੜਗੇ ਦੀ ਰਿਹਾਇਸ਼ ‘ਤੇ ਇੰਡੀਆ ਗਠਜੋੜ ਦੀ ਬੈਠਕ ਹੋਈ। ਮੀਟਿੰਗ ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਭਗਵੰਤ ਮਾਨ, ਰਾਘਵ ਚੱਢਾ, ਅਖਿਲੇਸ਼ ਯਾਦਵ ਸਮੇਤ ਹੋਰ ਨੇਤਾ ਮੌਜੂਦ ਸਨ।

RELATED ARTICLES

Most Popular

Recent Comments