HomePunjabi NewsLiberal Breakingਉੱਤਰ ਪ੍ਰਦੇਸ਼ ਦੀ ਯਾਤਰੀਆਂ ਨਾਲ ਭਰੀ ਬੱਸ ਨੇਪਾਲ ਦੀ ਮਰਸਯਾਂਗਦੀ ਨਦੀ ਵਿੱਚ...

ਉੱਤਰ ਪ੍ਰਦੇਸ਼ ਦੀ ਯਾਤਰੀਆਂ ਨਾਲ ਭਰੀ ਬੱਸ ਨੇਪਾਲ ਦੀ ਮਰਸਯਾਂਗਦੀ ਨਦੀ ਵਿੱਚ ਡਿਗੀ, 14 ਦੀ ਮੌਤ

ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਇੱਕ ਬੱਸ ਨੇਪਾਲ ਵਿੱਚ ਮਰਸਯਾਂਗਦੀ ਨਦੀ ਵਿੱਚ ਡਿੱਗ ਗਈ। ਇਸ ਵਿੱਚ 40 ਤੋਂ ਵੱਧ ਯਾਤਰੀ ਸਵਾਰ ਸਨ। 14 ਦੀ ਮੌਤ ਹੋ ਗਈ ਹੈ। ਇਨ੍ਹਾਂ ਵਿਚ ਇਕ ਬੱਚਾ ਵੀ ਹੈ। 31 ਲੋਕ ਜ਼ਖਮੀ ਹੋਏ ਹਨ। ਇਨ੍ਹਾਂ ‘ਚੋਂ 5 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਬੱਸ ਪੋਖਰਾ, ਨੇਪਾਲ ਤੋਂ ਕਾਠਮੰਡੂ ਜਾ ਰਹੀ ਸੀ। ਬੱਸ ਵਿੱਚ ਸਵਾਰ ਜ਼ਿਆਦਾਤਰ ਯਾਤਰੀ ਮਹਾਰਾਸ਼ਟਰ ਦੇ ਸਨ। ਸਾਰੇ ਨੇਪਾਲ ਘੁੰਮਣ ਗਏ ਹੋਏ ਸਨ।

RELATED ARTICLES

Most Popular

Recent Comments