HomePunjabi NewsLiberal Breakingਬ੍ਰੇਕਿੰਗ: ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਸਿਵਲ ਹਸਪਤਾਲ ਅਪਗ੍ਰੇਡੇਸ਼ਨ...

ਬ੍ਰੇਕਿੰਗ: ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਸਿਵਲ ਹਸਪਤਾਲ ਅਪਗ੍ਰੇਡੇਸ਼ਨ ਦਾ ਕੀਤਾ ਉਦਘਾਟਨ

ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਅਪਗ੍ਰੇਡੇਸ਼ਨ ਦੇ ਕੰਮ ਦਾ ਉਦਘਾਟਨ ਕੀਤਾ। ਮਾਨ ਅਤੇ ਕੇਜਰੀਵਾਲ ਨੇ ਨਵੀਂ ਓਟੀ ਦਾ ਵੀ ਉਦਘਾਟਨ ਕੀਤਾ। ਓ.ਟੀ. ਵਿੱਚ ਕਿਹੜੀ ਨਵੀਂ ਮਸ਼ੀਨਰੀ ਲਗਾਈ ਗਈ ਹੈ, ਇਸ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਸੀਐਮ ਮਾਨ ਨੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਅੱਜ ਇਨਡੋਰ ਸਟੇਡੀਅਮ ਵਿੱਚ ਰੈਲੀ ਕੀਤੀ।

RELATED ARTICLES

Most Popular

Recent Comments