ਮੇਜ਼ਬਾਨ ਪਾਕਿਸਤਾਨ ਇੱਕ ਵੀ ਮੈਚ ਜਿੱਤੇ ਬਿਨਾਂ ਚੈਂਪੀਅਨਜ਼ ਟਰਾਫੀ ਤੋਂ ਬਾਹਰ ਹੋ ਗਿਆ ਹੈ। ਟੀਮ ਦੇ ਖਰਾਬ ਪ੍ਰਦਰਸ਼ਨ ਨੇ ਪਾਕਿਸਤਾਨ ‘ਚ ਖਲਬਲੀ ਮਚਾ ਦਿੱਤੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਇਸ ਮਾਮਲੇ ‘ਤੇ ਕੈਬਨਿਟ ਅਤੇ ਸੰਸਦ ‘ਚ ਚਰਚਾ ਕਰਨਗੇ। ਪਾਕਿਸਤਾਨ ਨੂੰ 29 ਸਾਲ ਬਾਅਦ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਅਧਿਕਾਰ ਮਿਲਿਆ ਸੀ। ਪਾਕਿਸਤਾਨ ਦਾ ਆਖਰੀ ਮੈਚ ਬਾਰਿਸ਼ ਕਰਕੇ ਰੱਦ ਹੋ ਗਿਆ ।
ਬ੍ਰੇਕਿੰਗ : ਮੇਜ਼ਬਾਨ ਪਾਕਿਸਤਾਨ ਇੱਕ ਵੀ ਮੈਚ ਜਿੱਤੇ ਬਿਨਾਂ ਚੈਂਪੀਅਨਜ਼ ਟਰਾਫੀ ਤੋਂ ਬਾਹਰ
RELATED ARTICLES