More
    HomePunjabi NewsLiberal Breakingਗਣਤੰਤਰ ਦਿਵਸ ਤੇ ਮੁੱਖ ਮੰਤਰੀ ਮਾਨ ਹੁਣ ਫਰੀਦਕੋਟ ਵਿਖੇ ਝੰਡਾ ਨਹੀਂ ਫਹਰਾਉਗੇ

    ਗਣਤੰਤਰ ਦਿਵਸ ਤੇ ਮੁੱਖ ਮੰਤਰੀ ਮਾਨ ਹੁਣ ਫਰੀਦਕੋਟ ਵਿਖੇ ਝੰਡਾ ਨਹੀਂ ਫਹਰਾਉਗੇ

    ਗਣਤੰਤਰ ਦਿਵਸ ਤੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਫਰੀਦਕੋਟ ਵਿਖੇ ਝੰਡਾ ਨਹੀਂ ਫਹਰਾਉਗੇ। ਜਾਣਕਾਰੀ ਦੇ ਮੁਤਾਬਿਕ ਸੁਰੱਖਿਆ ਕਾਰਨਾਂ ਦੇ ਚਲਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੰਡਾ ਫਰਾਉਣ ਦੀ ਰਸਮ ਕਿਸੇ ਹੋਰ ਜਗ੍ਹਾ ਤੇ ਰੱਖੀ ਜਾਵੇਗੀ ਕਿਉਂਕਿ ਸਿੱਖ ਫਾਰ ਜਸਟਿਸ ਸੰਗਠਨ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਧਮਕੀ ਦਿੱਤੀ ਗਈ ਸੀ ਜਿਸ ਦੇ ਚਲਦੇ ਹੁਣ ਝੰਡਾ ਫਹਿਰਾਉਣ ਦੀ ਜਗ੍ਹਾ ਨੂੰ ਬਦਲ ਦਿੱਤਾ ਗਿਆ ਹੈ।

    RELATED ARTICLES

    Most Popular

    Recent Comments