ਭਾਰਤ ਨੇ ਸ਼ਨੀਵਾਰ ਨੂੰ ਬਾਰਬਾਡੋਸ ਵਿੱਚ ਖੇਡੇ ਗਏ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾਇਆ। ਵਿਰਾਟ ਕੋਹਲੀ ਨੇ 59 ਗੇਂਦਾਂ ‘ਤੇ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ‘ਪਲੇਅਰ ਆਫ ਦਿ ਮੈਚ’ ਦਾ ਖਿਤਾਬ ਜਿੱਤਿਆ। ਜਸਪ੍ਰੀਤ ਬੁਮਰਾਹ ਨੇ ਟੂਰਨਾਮੈਂਟ ਆਫ ਦਾ ਪਲੇਅਰ ਖਿਤਾਬ ਜਿੱਤਿਆ। ਉਸਨੇ ਅੱਠ ਮੈਚਾਂ ਵਿੱਚ 15 ਵਿਕਟਾਂ ਲਈਆਂ।
ਫਾਈਨਲ ਮੈਚ ਵਿੱਚ ਵਿਰਾਟ ਬਣੇ ਮੈਨ ਆਫ ਦੀ ਮੈਚ, ਬੁਮਰਾਹ ਨੂੰ ਮਿਲਿਆ ਪਲੇਅਰ ਆਫ ਦੀ ਟੂਰਨਾਮੈਂਟ
RELATED ARTICLES