HomePunjabi NewsLiberal Breakingਗਰਮੀ ਵਿੱਚ ਫ਼ਿਰ ਤੋਂ ਹੋਇਆ ਵਾਧਾ, ਫ਼ਿਰ ਤੋਂ ਚੱਲੇਗੀ ਹੀਟਵੇਵ

ਗਰਮੀ ਵਿੱਚ ਫ਼ਿਰ ਤੋਂ ਹੋਇਆ ਵਾਧਾ, ਫ਼ਿਰ ਤੋਂ ਚੱਲੇਗੀ ਹੀਟਵੇਵ

ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਪੰਜਾਬ ‘ਚ ਇਕ ਵਾਰ ਫਿਰ ਤਾਪਮਾਨ ਵਧਦਾ ਜਾ ਰਿਹਾ ਹੈ। ਇੱਕ ਦਿਨ ਵਿੱਚ ਔਸਤਨ 3.2 ਡਿਗਰੀ ਦਾ ਵਾਧਾ ਹੋਇਆ ਹੈ। ਮੌਸਮ ਵਿਭਾਗ ਨੇ ਇੱਕ ਵਾਰ ਫਿਰ 24 ਅਤੇ 25 ਜੂਨ ਲਈ ਹੀਟਵੇਵ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਪਰ 26 ਜੂਨ ਤੋਂ ਮਾਨਸੂਨ ਤੋਂ ਪਹਿਲਾਂ ਦੀ ਰਾਹਤ ਵੀ ਮਿਲੇਗੀ।

RELATED ARTICLES

Most Popular

Recent Comments