ਅੱਜ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। 24 ਕੈਰੇਟ ਸੋਨੇ ਦਾ 10 ਗ੍ਰਾਮ 110 ਰੁਪਏ ਡਿੱਗ ਕੇ 72,220 ਰੁਪਏ ‘ਤੇ ਆ ਗਿਆ ਹੈ। ਇਸ ਦੇ ਨਾਲ ਹੀ ਇਕ ਕਿਲੋ ਚਾਂਦੀ 500 ਰੁਪਏ ਦੇ ਵਾਧੇ ਨਾਲ 91,500 ਰੁਪਏ ‘ਤੇ ਵਿਕ ਰਹੀ ਹੈ।ਇਸ ਸਾਲ ਸੋਨੇ ਦੀ ਕੀਮਤ 8,350 ਰੁਪਏ ਪ੍ਰਤੀ 10 ਗ੍ਰਾਮ ਵਧੀ ਹੈ। ਸਾਲ ਦੀ ਸ਼ੁਰੂਆਤ ‘ਚ ਇਹ 63,870 ਰੁਪਏ ‘ਤੇ ਸੀ। ਜਦਕਿ ਚਾਂਦੀ 72,160 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਰਹੀ। ਭਾਵ ਇਸ ਸਾਲ ਚਾਂਦੀ 19,340 ਰੁਪਏ ਵਧੀ ਹੈ।
ਅੱਜ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ, ਚਾਂਦੀ ਦੀਆਂ ਕੀਮਤਾਂ ਵਿੱਚ ਵਾਧਾ
RELATED ARTICLES