ਕਰੋਨਾ ਵੈਕਸੀਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ । AstraZeneca COVID-19 Vaccine ਨੂੰ ਹੁਣ ਦੁਨੀਆਂ ਭਰ ਦੇ ਵਿੱਚ ਨਹੀਂ ਵੇਚਿਆ ਜਾਵੇਗਾ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਹ ਖਬਰ ਉਡੀ ਸੀ ਕਿ ਇਸ ਵੈਕਸੀਨ ਦੇ ਨਾਲ ਸਾਈਡ ਇਫੈਕਟ ਹੁੰਦੇ ਹਨ ਅਤੇ ਲੋਕਾਂ ਨੂੰ ਹਾਰਟ ਅਟੈਕ ਅਤੇ ਬ੍ਰੇਨ ਸਟੋਕ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ ਦੱਸ ਦਈਏ ਕਿ ਇਸੇ ਵੈਕਸੀਨ ਦੇ ਫਾਰਮੂਲੇ ਦੇ ਨਾਲ ਭਾਰਤ ਵਿੱਚ ਲੋਕਾਂ ਦੇ ਵੈਕਸੀਨ ਲਗਾਈ ਗਈ ਸੀ।
ਦੁਨੀਆਂ ਭਰ ਦੇ ਵਿੱਚ AstraZeneca COVID-19 Vaccine ਦੀ ਵਿਕਰੀ ਨੂੰ ਕੀਤਾ ਗਿਆ ਬੰਦ
RELATED ARTICLES