HomePunjabi NewsLiberal Breakingਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਫਿਲਮ ਅਦਾਕਾਰ ਬਿੰਨੂ...

ਕਰਮਜੀਤ ਅਨਮੋਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਫਿਲਮ ਅਦਾਕਾਰ ਬਿੰਨੂ ਢਿੱਲੋ

ਫਰੀਦਕੋਟ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਫਿਲਮ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਆਪਣੀ ਚੋਣ ਕੈਂਪੇਨ ਵਿੱਚ ਰੁੱਝੇ ਹੋਏ ਹਨ । ਉਹਨਾਂ ਦੇ ਨਾਲ ਫਿਲਮੀ ਅਦਾਕਾਰ ਬਿਨੂੰ ਢਿੱਲੋ ਵੀ ਕਰਮਜੀਤ ਅਨਮੋਲ ਦੀ ਕੰਪੇਨ ਦੇ ਵਿੱਚ ਹਿੱਸਾ ਲੈ ਕੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰ ਰਹੇ ਹਨ। ਉਹਨਾਂ ਨੂੰ ਇਲਾਕੇ ਦੇ ਲੋਕਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

RELATED ARTICLES

Most Popular

Recent Comments