HomePunjabi NewsLiberal Breaking2004 ਵਾਂਗੂ ਭਾਜਪਾ ਸਵਾਰ ਵੀ ਸੱਤਾ ਤੋਂ ਹੋ ਜਾਵੇਗੀ ਬਾਹਰ : ਰਾਹੁਲ...

2004 ਵਾਂਗੂ ਭਾਜਪਾ ਸਵਾਰ ਵੀ ਸੱਤਾ ਤੋਂ ਹੋ ਜਾਵੇਗੀ ਬਾਹਰ : ਰਾਹੁਲ ਗਾਂਧੀ

ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਭਾਜਪਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ 2004 ਵਾਂਗੂ ਇਸ ਵਾਰ ਵੀ ਸੱਤਾ ਤੋਂ ਬਾਹਰ ਹੋ ਜਾਵੇਗੀ ਕਿਉਂਕਿ ਭਾਜਪਾ ਨੇ ਵਿਕਾਸ ਦੇ ਨਾਂ ਤੇ ਸਿਰਫ ਦੇਸ਼ ਵਾਸੀਆਂ ਨੂੰ ਜੁਮਲੇ ਹੀ ਦਿੱਤੇ ਹਨ ਅਤੇ ਹੁਣ ਲੋਕ ਇਸਦਾ ਜਵਾਬ ਵੋਟਾਂ ਰਾਹੀਂ ਦੇਣਗੇ ਅਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।

RELATED ARTICLES

Most Popular

Recent Comments