HomePunjabi NewsLiberal Breakingਪੇਸ਼ੀ ਦੌਰਾਨ ਕੋਰਟ ਤੋਂ ਬਾਹਰ ਆਉਂਦੇ ਹੋਏ ਅਰਵਿੰਦ ਕੇਜਰੀਵਾਲ ਨੇ ਸੀਐਮ ਮਾਨ...

ਪੇਸ਼ੀ ਦੌਰਾਨ ਕੋਰਟ ਤੋਂ ਬਾਹਰ ਆਉਂਦੇ ਹੋਏ ਅਰਵਿੰਦ ਕੇਜਰੀਵਾਲ ਨੇ ਸੀਐਮ ਮਾਨ ਨੂੰ ਦਿੱਤੀ ਧੀ ਹੋਣ ਤੇ ਵਧਾਈ

ਪੇਸ਼ੀ ਦੌਰਾਨ ਕੋਟ ਤੋਂ ਬਾਹਰ ਆਉਂਦੇ ਸਮੇਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਘਰ ਵਿੱਚ ਲਕਸ਼ਮੀ ਆਈ ਹੈ ਇਸ ਕਰਕੇ ਉਹਨਾਂ ਨੂੰ ਬਹੁਤ ਬਹੁਤ ਵਧਾਈ । ਦੱਸ ਦਈਏ ਕਿ ਅੱਜ ਕੋਰਟ ਵਿੱਚ ਅਰਵਿੰਦ ਕੇਜਰੀਵਾਲ ਦੀ ਪੇਸ਼ੀ ਸੀ ਅਤੇ ਕੋਰਟ ਨੇ ਉਹਨਾਂ ਨੂੰ 1 ਅਪ੍ਰੈਲ ਤੱਕ ਰਿਮਾਂਡ ਤੇ ਭੇਜ ਦਿੱਤਾ ਹੈ।

RELATED ARTICLES

Most Popular

Recent Comments