ਪੰਜਾਬ ਦੇ 15 ਹਜਾਰ ਪ੍ਰਾਇਮਰੀ ਸਕੂਲਾਂ ਦੇ ਟੀਚਰਾਂ ਨੂੰ ਜਲਦ ਤਨਖਾਹ ਮਿਲੇਗੀ ਦੱਸ ਦਈਏ ਕਿ ਸਰਕਾਰ ਨੇ 102.78 ਕਰੋੜ ਰੁਪਏ ਦਾ ਵਾਧੂ ਬਜਟ ਜਾਰੀ ਕੀਤਾ ਹੈ ਅਤੇ ਇਸ ਦੀ ਫਾਈਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੱਸ ਦਈਏ ਕਿ ਪਿਛਲੇ 24 ਦਿਨਾਂ ਤੋਂ ਇਹ ਟੀਚਰ ਆਪਣੀ ਤਨਖਾਹ ਦਾ ਇੰਤਜ਼ਾਰ ਕਰ ਰਹੇ ਸੀ
ਪੰਜਾਬ ਦੇ 15 ਹਜਾਰ ਪ੍ਰਾਇਮਰੀ ਸਕੂਲਾਂ ਦੇ ਟੀਚਰਾਂ ਨੂੰ ਮਿਲੇਗੀ ਜਲਦ ਤਨਖਾਹ
RELATED ARTICLES