ਨਵੀਂ ਦਿੱਲੀ: ਨੈੱਟਫਲਿਕਸ ਵੱਲੋਂ ਕਰਾਚੀ ਵਿਖੇ ਆਪਣੀ ਪਹਿਲੀ ਪਾਕਿਸਤਾਨੀ ਓਰੀਜਨਲ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਦਾ ਟ੍ਰੇਲਰ ਜਾਰੀ ਕਰਨ ਮਗਰੋਂ ਭਾਰਤ ਸਰਕਾਰ ਨੇ ਪਲੇਟਫਾਰਮ ਨੂੰ ਸਖ਼ਤ ਚਿਤਾਵਨੀ ਦਿੱਤੀ ਹੈ। ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਨੇ ਨੈੱਟਫਲਿਕਸ ਨੂੰ 8 ਮਈ, 2025 ਦੀ ਐਡਵਾਈਜ਼ਰੀ ਦੀ ਪਾਲਣਾ ਕਰਦਿਆਂ ਪਾਕਿਸਤਾਨੀ ਸਮੱਗਰੀ ਭਾਰਤ ਵਿੱਚ ਸਟ੍ਰੀਮ ਨਾ ਕਰਨ ਦੀ ਹਦਾਇਤ ਦਿੱਤੀ ਹੈ। ਫਵਾਦ ਖ਼ਾਨ ਤੇ ਮਾਹਿਰਾ ਖ਼ਾਨ ਅਭਿਨੀਤ ਇਹ ਸੀਰੀਜ਼ 4 ਦਸੰਬਰ ਨੂੰ ਰਿਲੀਜ਼ ਹੋਣੀ ਹੈ।
ਬ੍ਰੇਕਿੰਗ: ਪਾਕਿਸਤਾਨੀ ਸੀਰੀਜ਼ ‘ਜੋ ਬਚੇ ਹੈਂ ਸੰਗ ਸਮੇਟ ਲੋ’ ਦੀ ਭਾਰਤ ‘ਚ ਸਟ੍ਰੀਮਿੰਗ ਵਿਰੁੱਧ ਸਰਕਾਰ ਨੇ ਨੈੱਟਫਲਿਕਸ ਨੂੰ ਦਿੱਤੀ ਚਿਤਾਵਨੀ
RELATED ARTICLES


