HomePunjabi NewsLiberal Breakingਬ੍ਰੇਕਿੰਗ: ਟਰੰਪ ਪ੍ਰਸ਼ਾਸਨ ਨੇ ਭਾਰਤ ਸਮੇਤ 14 ਮੁਲਕਾਂ 'ਤੇ ਟੈਰਿਫ ਵਧਾਉਣ ਦੀ...

ਬ੍ਰੇਕਿੰਗ: ਟਰੰਪ ਪ੍ਰਸ਼ਾਸਨ ਨੇ ਭਾਰਤ ਸਮੇਤ 14 ਮੁਲਕਾਂ ‘ਤੇ ਟੈਰਿਫ ਵਧਾਉਣ ਦੀ ਰੱਖੀ ਤਜਵੀਜ਼, ਸਮਝੌਤੇ ਬਿਨਾਂ ਭਾਰਤੀ ਵਸਤਾਂ ‘ਤੇ ਲੱਗੇਗਾ 25% ਟੈਕਸ

ਵਾਸ਼ਿੰਗਟਨ: ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨੇ ‘ਧਾਰਾ 301’ ਤਹਿਤ ਜਾਂਚ ਮਗਰੋਂ ਭਾਰਤ, ਚੀਨ ਅਤੇ ਯੂਰਪੀ ਯੂਨੀਅਨ ਸਮੇਤ 14 ਮੁਲਕਾਂ ‘ਤੇ ਦਰਾਮਦ ਟੈਰਿਫ ਵਧਾਉਣ ਦੀ ਤਜਵੀਜ਼ ਰੱਖੀ ਹੈ। ਅਮਰੀਕੀ ਵਪਾਰ ਪ੍ਰਤੀਨਿਧ (USTR) ਜੈਮੀਸਨ ਗ੍ਰੀਰ ਅਨੁਸਾਰ ਵਪਾਰ ਸਮਝੌਤਾ ਨਾ ਹੋਣ ‘ਤੇ ਭਾਰਤੀ ਵਸਤਾਂ ‘ਤੇ 25% ਟੈਰਿਫ ਲੱਗੇਗਾ, ਜਦਕਿ ਸਮਝੌਤੇ ਮਗਰੋਂ ਇਹ ਦਰ 17% ਰਹੇਗੀ। ਯੂਰਪੀ ਸੰਘ, ਜਪਾਨ ਤੇ ਦੱਖਣੀ ਕੋਰੀਆ ਲਈ 15% ਦਰ ਤਜਵੀਜ਼ਤ ਹੈ।

RELATED ARTICLES

Most Popular

Recent Comments