ਨਵੀਂ ਦਿੱਲੀ: ਵਟਸਐਪ ਨੇ ਯੂਜ਼ਰਸ ਲਈ ‘ਸ਼ੈਡਿਊਲਡ ਮੈਸੇਜ’ (Scheduled Messages) ਦਾ ਨਵਾਂ ਫੀਚਰ ਜਾਰੀ ਕੀਤਾ ਹੈ, ਜਿਸ ਰਾਹੀਂ ਹੁਣ 10 ਮਿੰਟ ਤੋਂ ਲੈ ਕੇ 14 ਦਿਨ ਪਹਿਲਾਂ ਤੱਕ ਟੈਕਸਟ, ਫੋਟੋ ਅਤੇ ਵੀਡੀਓ ਸ਼ੈਡਿਊਲ ਕੀਤੇ ਜਾ ਸਕਣਗੇ। ਨਿੱਜੀ ਅਤੇ ਗਰੁੱਪ ਚੈਟ ਵਿੱਚ ਸੈਂਡ (Send) ਬਟਨ ਨੂੰ ਦਬਾ ਕੇ ਰੱਖਣ ਨਾਲ ਤਾਰੀਖ਼ ਤੇ ਸਮਾਂ ਚੁਣਨ ਦਾ ਬਦਲ ਮਿਲੇਗਾ। ਖ਼ਾਸ ਗੱਲ ਇਹ ਹੈ ਕਿ ਫੋਨ ਬੰਦ ਹੋਣ ‘ਤੇ ਵੀ ਮੈਸੇਜ ਤੈਅ ਸਮੇਂ ‘ਤੇ ਪਹੁੰਚ ਜਾਵੇਗਾ।
ਬ੍ਰੇਕਿੰਗ: ਵਟਸਐਪ ‘ਚ ਆਇਆ ਨਵਾਂ ਫੀਚਰ, ਹੁਣ 14 ਦਿਨ ਪਹਿਲਾਂ ਸ਼ੈਡਿਊਲ ਕਰ ਸਕੋਗੇ ਮੈਸੇਜ
RELATED ARTICLES


