HomePunjabi NewsLiberal Breakingਬ੍ਰੇਕਿੰਗ: ਕੇਜਰੀਵਾਲ ਜਾਂ ਸਿਸੋਦੀਆ ਪੰਜਾਬ ਤੋਂ ਚੋਣ ਲੜੇ ਤਾਂ ਮੈਂ ਵੀ ਮੈਦਾਨ...

ਬ੍ਰੇਕਿੰਗ: ਕੇਜਰੀਵਾਲ ਜਾਂ ਸਿਸੋਦੀਆ ਪੰਜਾਬ ਤੋਂ ਚੋਣ ਲੜੇ ਤਾਂ ਮੈਂ ਵੀ ਮੈਦਾਨ ‘ਚ ਉਤਰਾਂਗਾ: ਸੁਨੀਲ ਜਾਖੜ

ਚੰਡੀਗੜ੍ਹ: ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਸਿੱਧੀ ਸਿਆਸੀ ਚੁਣੌਤੀ ਦਿੱਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਖੜ ਨੇ ਕਿਹਾ ਕਿ ਜੇਕਰ ਇਨ੍ਹਾਂ ਦੋਵਾਂ ਆਗੂਆਂ ਵਿੱਚੋਂ ਕੋਈ ਵੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੀ ਹਿੰਮਤ ਦਿਖਾਉਂਦਾ ਹੈ, ਤਾਂ ਉਹ ਪਾਰਟੀ ਤੋਂ ਟਿਕਟ ਮੰਗ ਕੇ ਖ਼ੁਦ ਉਨ੍ਹਾਂ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰਨਗੇ।

RELATED ARTICLES

Most Popular

Recent Comments