HomePunjabi NewsLiberal Breakingਬ੍ਰੇਕਿੰਗ: ਪੰਜਾਬ 2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਸਿਆਸੀ ਦਾਅ; 'ਲੋਕ...

ਬ੍ਰੇਕਿੰਗ: ਪੰਜਾਬ 2027 ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਸਿਆਸੀ ਦਾਅ; ‘ਲੋਕ ਮਨੋਰਥ ਪੱਤਰ’ ਲਈ ਜਾਰੀ ਕੀਤੇ ਤਿੰਨ ਹੈਲਪਲਾਈਨ ਨੰਬਰ ਤੇ QR ਕੋਡ, ਪਿੰਡ-ਪਿੰਡ ਜਾਣਗੀਆਂ ਵੈਨਾਂ

ਚੰਡੀਗੜ੍ਹ: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਲੋਕਾਂ ਦੇ ਸੁਝਾਵਾਂ ਨਾਲ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਤਿੰਨ ਫ਼ੋਨ ਨੰਬਰ ਅਤੇ ਇੱਕ QR ਕੋਡ ਜਾਰੀ ਕੀਤਾ ਹੈ। ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਹਾਜ਼ਰੀ ਵਿੱਚ ਕਾਲ ਲਈ 079-7194-3333, ਮਿਸਡ ਕਾਲ ਲਈ 9913-002027 ਅਤੇ ਵਟਸਐਪ ਲਈ 75085-60065 ਨੰਬਰ ਜਾਰੀ ਕੀਤੇ ਗਏ। ਪਾਰਟੀ ਪਿੰਡ-ਪਿੰਡ ਸੰਕਲਪਨਾਮਾ ਵੈਨਾਂ ਵੀ ਭੇਜੇਗੀ।

RELATED ARTICLES

Most Popular

Recent Comments