ਅੰਮ੍ਰਿਤਸਰ: ਕਾਂਗਰਸ ਆਗੂ ਸੋਨੀਆ ਗਾਂਧੀ ਦੇ ਇਟਲੀ ਦੇ ਵਿਸੇਂਜ਼ਾ ਸੂਬੇ ਦੇ ਲੁਸੀਆਨਾ ਸਥਿਤ ਬਚਪਨ ਦੇ ਘਰ ਨੂੰ ਮਿਊਜ਼ੀਅਮ ਵਿੱਚ ਬਦਲਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਟਲੀ ਵਸਦੇ 52 ਸਾਲਾ ਸਿੱਖ ਕਾਰੋਬਾਰੀ ਸੁਖਦੇਵ ਸਿੰਘ ਕੰਗ ਨੇ 2020 ਵਿੱਚ ਇਹ ਛੇ ਕਮਰਿਆਂ ਵਾਲੀ ਜਾਇਦਾਦ ਖ਼ਰੀਦੀ ਸੀ, ਜਿਸ ਨੂੰ ‘ਇੰਡੀਅਨ ਹਾਊਸ’ ਵਜੋਂ ਜਾਣਿਆ ਜਾਂਦਾ ਹੈ। ਕੰਗ ਯਾਦਗਾਰੀ ਵਸਤੂਆਂ ਹਾਸਲ ਕਰਨ ਲਈ ਗਾਂਧੀ ਪਰਿਵਾਰ ਨੂੰ ਮਿਲਣਾ ਚਾਹੁੰਦੇ ਹਨ।
ਬ੍ਰੇਕਿੰਗ: ਸੋਨੀਆ ਗਾਂਧੀ ਦੇ ਇਟਲੀ ਸਥਿਤ ਬਚਪਨ ਦੇ ਘਰ ਨੂੰ ਮਿਊਜ਼ੀਅਮ ‘ਚ ਬਦਲਣ ਦੀ ਤਿਆਰੀ
RELATED ARTICLES


