ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੈਲੀਕਾਪਟਰ ‘ਬੈੱਲ 429’ (BELL 429) ਦੇ ਇੰਸ਼ੋਰੈਂਸ ‘ਤੇ 30 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸ ਬੀਮਾ ਪਾਲਿਸੀ ਤਹਿਤ ਹੈਲੀਕਾਪਟਰ ਵਿੱਚ ਸਫ਼ਰ ਕਰਨ ਵਾਲੇ 5 ਯਾਤਰੀਆਂ ਦਾ ਵੀ 20-20 ਲੱਖ ਰੁਪਏ ਦਾ ਇੰਸ਼ੋਰੈਂਸ ਕਵਰ ਸ਼ਾਮਲ ਹੋਵੇਗਾ। ਸਰਕਾਰ ਵੱਲੋਂ VIP ਉਡਾਣਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਕਦਮ ਚੁੱਕਿਆ ਗਿਆ ਹੈ।
ਬ੍ਰੇਕਿੰਗ: ਪੰਜਾਬ CM ਦੇ ਹੈਲੀਕਾਪਟਰ ਇੰਸ਼ੋਰੈਂਸ ‘ਤੇ ਖਰਚ ਹੋਣਗੇ 30 ਲੱਖ ਰੁਪਏ; 5 ਯਾਤਰੀਆਂ ਦਾ ਵੀ ਹੋਵੇਗਾ 20-20 ਲੱਖ ਦਾ ਬੀਮਾ
RELATED ARTICLES


