HomePunjabi NewsLiberal Breakingਬ੍ਰੇਕਿੰਗ: ਵਾਰਾਣਸੀ 'ਚ ਹਵਾਈ ਸੈਨਾ ਦਾ ਸ਼ਾਨਦਾਰ ਏਅਰ ਸ਼ੋਅ 'ਵਿੰਗਜ਼ ਓਵਰ ਗੰਗਾ';...

ਬ੍ਰੇਕਿੰਗ: ਵਾਰਾਣਸੀ ‘ਚ ਹਵਾਈ ਸੈਨਾ ਦਾ ਸ਼ਾਨਦਾਰ ਏਅਰ ਸ਼ੋਅ ‘ਵਿੰਗਜ਼ ਓਵਰ ਗੰਗਾ’; PM ਮੋਦੀ ਨੇ ਨਮੋ ਘਾਟ ਤੋਂ ਦੇਖੇ ਲੜਾਕੂ ਜਹਾਜ਼ਾਂ ਦੇ ਕਰਤਬ

ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਦੇ ਨਮੋ ਘਾਟ ਵਿਖੇ ਭਾਰਤੀ ਹਵਾਈ ਸੈਨਾ ਦੀ 94ਵੀਂ ਵਰ੍ਹੇਗੰਢ ਮੌਕੇ ਕਰਵਾਏ ਗਏ ਸ਼ਾਨਦਾਰ ‘ਵਿੰਗਜ਼ ਓਵਰ ਗੰਗਾ’ ਏਅਰ ਸ਼ੋਅ ਦਾ ਨਜ਼ਾਰਾ ਦੇਖਿਆ। ਇਸ ਏਅਰ ਸ਼ੋਅ ਵਿੱਚ ਰਾਫੇਲ ਅਤੇ ਸੁਖੋਈ-30MKI ਸਮੇਤ ਕਰੀਬ 100 ਜਹਾਜ਼ਾਂ ਨੇ ਦਿਲਕਸ਼ ਹਵਾਈ ਕਰਤਬ ਦਿਖਾਏ। ਇਸ ਤੋਂ ਪਹਿਲਾਂ PM ਮੋਦੀ ਨੇ UP ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ 7 ਕਿਲੋਮੀਟਰ ਲੰਬਾ ਵਿਸ਼ਾਲ ਰੋਡ ਸ਼ੋਅ ਵੀ ਕੱਢਿਆ।

RELATED ARTICLES

Most Popular

Recent Comments