HomePunjabi NewsLiberal Breakingਬ੍ਰੇਕਿੰਗ: ਲਾਹੌਰ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ; AQI 344 'ਤੇ...

ਬ੍ਰੇਕਿੰਗ: ਲਾਹੌਰ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ; AQI 344 ‘ਤੇ ਪੁੱਜਾ, ਡਾਕਟਰਾਂ ਨੇ ਦਿੱਤੀ ਮਾਸਕ ਪਾਉਣ ਦੀ ਸਲਾਹ

ਲਾਹੌਰ: ਪਾਕਿਸਤਾਨ ਦਾ ਲਾਹੌਰ ਸ਼ਹਿਰ ਸ਼ੁੱਕਰਵਾਰ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ। ਇੱਥੇ ਏਅਰ ਕੁਆਲਿਟੀ ਇੰਡੈਕਸ (AQI) 344 ਦਰਜ ਕੀਤਾ ਗਿਆ। ਸਵਿਸ ਵੈੱਬਸਾਈਟ ਆਈਕਿਊਏਅਰ (IQAir) ਮੁਤਾਬਕ, ਲਾਹੌਰ ਦੀ ਹਵਾ ‘ਚ PM 2.5 ਦੀ ਮਾਤਰਾ WHO ਦੇ ਮਾਪਦੰਡਾਂ ਤੋਂ 57 ਗੁਣਾ ਵੱਧ ਪਾਈ ਗਈ ਹੈ। ਖ਼ਤਰਨਾਕ ਹਵਾ ਕਾਰਨ ਡਾਕਟਰਾਂ ਨੇ ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ।

RELATED ARTICLES

Most Popular

Recent Comments