HomePunjabi NewsLiberal Breakingਬ੍ਰੇਕਿੰਗ: ਅੰਮ੍ਰਿਤਸਰ ਸਰਹੱਦ 'ਤੇ BSF ਦੀ ਵੱਡੀ ਕਾਰਵਾਈ; 6.5 ਕਿਲੋ ਤੋਂ ਵੱਧ...

ਬ੍ਰੇਕਿੰਗ: ਅੰਮ੍ਰਿਤਸਰ ਸਰਹੱਦ ‘ਤੇ BSF ਦੀ ਵੱਡੀ ਕਾਰਵਾਈ; 6.5 ਕਿਲੋ ਤੋਂ ਵੱਧ ਹੈਰੋਇਨ ਬਰਾਮਦ, NDPS ਐਕਟ ਤਹਿਤ ਕੇਸ ਦਰਜ

ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ (BSF) ਨੇ ਅੰਮ੍ਰਿਤਸਰ ਸਰਹੱਦ ‘ਤੇ ਵੱਡੀ ਸਫਲਤਾ ਹਾਸਲ ਕਰਦਿਆਂ 6.581 ਕਿਲੋਗ੍ਰਾਮ ਹੈਰੋਇਨ ਅਤੇ ਪੈਕਿੰਗ ਸਮੱਗਰੀ ਬਰਾਮਦ ਕੀਤੀ ਹੈ। ਬੀ.ਐੱਸ.ਐੱਫ. ਦੀ 100ਵੀਂ ਬਟਾਲੀਅਨ ਦੀ ‘ਜੀ’ ਕੰਪਨੀ ਵੱਲੋਂ ਇਹ ਬਰਾਮਦਗੀ ਕੀਤੀ ਗਈ। ਕੰਪਨੀ ਕਮਾਂਡਰ ਇੰਸਪੈਕਟਰ ਆਰ. ਰਾਜੇਸ਼ ਚੰਦ ਦੀ ਸ਼ਿਕਾਇਤ ‘ਤੇ ਪੁਲਿਸ ਨੇ NDPS ਐਕਟ ਅਤੇ ਭਾਰਤੀ ਹਵਾਈ ਜਹਾਜ਼ ਐਕਟ, 2024 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

RELATED ARTICLES

Most Popular

Recent Comments