HomePunjabi NewsLiberal Breakingਬ੍ਰੇਕਿੰਗ: ਅਬੋਹਰ ਕਤਲਕਾਂਡ 'ਚ ਇਨਸਾਫ਼ ਲਈ ਸੁਨੀਲ ਜਾਖੜ ਨੇ ਪੀੜਤ ਪਰਿਵਾਰ ਸਮੇਤ...

ਬ੍ਰੇਕਿੰਗ: ਅਬੋਹਰ ਕਤਲਕਾਂਡ ‘ਚ ਇਨਸਾਫ਼ ਲਈ ਸੁਨੀਲ ਜਾਖੜ ਨੇ ਪੀੜਤ ਪਰਿਵਾਰ ਸਮੇਤ ਵਿਧਾਨ ਸਭਾ ਬਾਹਰ ਦਿੱਤਾ ਧਰਨਾ; ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ

ਚੰਡੀਗੜ੍ਹ: ਅਬੋਹਰ ਵਿਖੇ ਗੋਲੀਬਾਰੀ ‘ਚ ਮਾਰੇ ਗਏ ਨੌਜਵਾਨ ਅਜੇ ਕੁਮਾਰ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਰਿਵਾਰ ਵੱਲੋਂ ਲਗਾਤਾਰ ਦੂਜੇ ਦਿਨ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਮ੍ਰਿਤਕ ਦੀ ਮਾਂ ਮੰਜੂ ਅਤੇ ਭੈਣ ਸਿਮਰਨਜੋਤ ਨੂੰ ਨਾਲ ਲੈ ਕੇ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਦਿੱਤਾ। ਜਾਖੜ ਨੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਤੁਰੰਤ ਇਨਸਾਫ਼ ਦੀ ਪੁਰਜ਼ੋਰ ਮੰਗ ਕੀਤੀ ਹੈ।

RELATED ARTICLES

Most Popular

Recent Comments