More
    HomePunjabi NewsLiberal Breakingਬ੍ਰੇਕਿੰਗ : ਰਾਜਬੀਰ ਘੁੰਮਣ CBI ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ, ਸੰਮਨ...

    ਬ੍ਰੇਕਿੰਗ : ਰਾਜਬੀਰ ਘੁੰਮਣ CBI ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ, ਸੰਮਨ ਮਿਲਣ ’ਤੇ ਹੋਣਗੇ ਪੇਸ਼ : ਭਗਵੰਤ ਮਾਨ

    ਚੰਡੀਗੜ੍ਹ 08 ਅਕਤੂਬਰ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੇ OSD ਰਾਜਬੀਰ ਸਿੰਘ ਘੁੰਮਣ CBI ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਤਿਆਰ ਹਨ, ਬਸ਼ਰਤੇ ਉਨ੍ਹਾਂ ਨੂੰ ਸੰਮਨ ਪ੍ਰਾਪਤ ਹੋਣ। ਮਾਨ ਨੇ ਕਿਹਾ ਕਿ ਘੁੰਮਣ ਨੂੰ ਅਜੇ ਤੱਕ ਸੰਮਨ ਤਾਮੀਲ ਨਹੀਂ ਕਰਵਾਏ ਗਏ ਸਨ। ਜ਼ਿਕਰਯੋਗ ਹੈ ਕਿ CBI ਨੇ ਘੁੰਮਣ ਨੂੰ ਬੀਤੇ ਦਿਨ ਆਪਣੇ ਦਫ਼ਤਰ ਬੁਲਾਇਆ ਸੀ, ਪਰ ਉਹ ਉੱਥੇ ਪੇਸ਼ ਨਹੀਂ ਹੋਏ ਸਨ।

    RELATED ARTICLES

    Most Popular

    Recent Comments