More
    HomePunjabi NewsLiberal Breakingਬ੍ਰੇਕਿੰਗ : ਡਾ. ਬਲਬੀਰ ਸਿੰਘ ਨੇ CBI ਰੇਡਾਂ ਨੂੰ ਲੈ ਕੇ ਭਾਜਪਾ...

    ਬ੍ਰੇਕਿੰਗ : ਡਾ. ਬਲਬੀਰ ਸਿੰਘ ਨੇ CBI ਰੇਡਾਂ ਨੂੰ ਲੈ ਕੇ ਭਾਜਪਾ ’ਤੇ ਸਾਧਿਆ ਨਿਸ਼ਾਨਾ, ਕਿਹਾ ਧਿਆਨ ਭਟਕਾਉਣ ਲਈ ਕਰਵਾਈਆਂ ਜਾ ਰਹੀਆਂ

    ਚੰਡੀਗੜ੍ਹ 07 ਅਕਤੂਬਰ: ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ CBI ਦੀਆਂ ਰੇਡਾਂ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੂਜੇ ਮਸਲਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ CBI ਦੀਆਂ ਰੇਡਾਂ ਕਰਵਾ ਰਹੀ ਹੈ। ਡਾ. ਬਲਬੀਰ ਸਿੰਘ ਨੇ ਇਨ੍ਹਾਂ ਕਾਰਵਾਈਆਂ ਨੂੰ ਸਿਆਸੀ ਤੌਰ ’ਤੇ ਪ੍ਰੇਰਿਤ ਦੱਸਦਿਆਂ ਭਾਜਪਾ ਦੀ ਨੀਅਤ ’ਤੇ ਸਵਾਲ ਚੁੱਕੇ ਹਨ।

    RELATED ARTICLES

    Most Popular

    Recent Comments