ਚੰਡੀਗੜ੍ਹ 05 ਅਕਤੂਬਰ: ਬਕਾਇਆ ਮਹਿੰਗਾਈ ਭੱਤੇ (DA) ਦੇ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ। ਅਦਾਲਤ ਨੇ ਕਿਹਾ ਕਿ ਜੇਕਰ ਸਰਕਾਰ ਟਵੀਟ ਰਾਹੀਂ ਅਦਾਲਤੀ ਫੈਸਲੇ ਨੂੰ ਚੁਣੌਤੀ ਦੇਵੇਗੀ ਤਾਂ ਇਹ ਚੰਗਾ ਨਹੀਂ ਲੱਗੇਗਾ। ਹਾਈਕੋਰਟ ਨੇ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਕਿ ਹੁਣ ਇਸ ਮਾਮਲੇ ਵਿੱਚ ਹੋਰ ਲੁਕਾ-ਛਿਪੀ ਨਹੀਂ ਚੱਲੇਗੀ ਅਤੇ ਸਰਕਾਰ ਨੂੰ ਅਦਾਲਤੀ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ।
ਬ੍ਰੇਕਿੰਗ : ਬਕਾਇਆ DA ਨੂੰ ਲੈ ਕੇ ਹਾਈਕੋਰਟ ਦੀ ਪੰਜਾਬ ਸਰਕਾਰ ਨੂੰ ਫਟਕਾਰ, ਕਿਹਾ “ਹੁਣ ਹੋਰ ਲੁਕਾ-ਛਿਪੀ ਨਹੀਂ ਚੱਲੇਗੀ”
RELATED ARTICLES


