More
    HomePunjabi NewsLiberal Breakingਬ੍ਰੇਕਿੰਗ : ਅਸਤੀਫ਼ੇ ਤੋਂ ਬਾਅਦ ਰਾਜਾ ਵੜਿੰਗ ਦੀ ਲਾਬਿੰਗ ਸ਼ੁਰੂ, ਚੰਡੀਗੜ੍ਹ ’ਚ...

    ਬ੍ਰੇਕਿੰਗ : ਅਸਤੀਫ਼ੇ ਤੋਂ ਬਾਅਦ ਰਾਜਾ ਵੜਿੰਗ ਦੀ ਲਾਬਿੰਗ ਸ਼ੁਰੂ, ਚੰਡੀਗੜ੍ਹ ’ਚ ਵੱਖਰਾ ਦਫ਼ਤਰ ਖੋਲ੍ਹਣਗੇ; ਕਿਹਾ “ਘਾਹ ਤਾਂ ਨਹੀਂ ਕਟਾਂਗਾ”

    ਚੰਡੀਗੜ੍ਹ 05 ਅਕਤੂਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ੇ ਮਗਰੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਅਗਲੀ ਸਿਆਸੀ ਰਣਨੀਤੀ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਉਹ ਚੰਡੀਗੜ੍ਹ ਵਿੱਚ ਵੱਖਰਾ ਦਫ਼ਤਰ ਖੋਲ੍ਹਣ ਦੀ ਤਿਆਰੀ ਕਰ ਰਹੇ ਹਨ ਅਤੇ ਟਿਕਟ ਵੰਡ ਨੂੰ ਲੈ ਕੇ ਪਾਰਟੀ ਵਿੱਚ ਆਪਣਾ ਪ੍ਰਭਾਵ ਬਣਾਈ ਰੱਖਣ ਲਈ ਲਾਬਿੰਗ ਕਰਨਗੇ। ਵੜਿੰਗ ਨੇ ਕਿਹਾ, “ਘਾਹ ਤਾਂ ਨਹੀਂ ਕੱਟੂੰਗਾ।”

    RELATED ARTICLES

    Most Popular

    Recent Comments