ਪੰਜਾਬ 05 ਅਕਤੂਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਅਮਨ ਅਰੋੜਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਪਰਗਟ ਸਿੰਘ ਨੇ ਕਿਹਾ, “ਅਮਨ ਅਰੋੜਾ ਸਾਬ ਘਬਰਾਓ ਨਾ, ਮੈਨੂੰ ਸਭ ਖੇਡਣਾ ਆਉਂਦਾ, ਤੁਹਾਡੀ ਬੇੜੀ ਬੱਸ ਡੁੱਬਣ ਵਾਲੀ ਹੈ।” ਉਨ੍ਹਾਂ ਦਾ ਇਹ ਬਿਆਨ ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਅਤੇ ਦੋਵਾਂ ਆਗੂਆਂ ਵਿਚਾਲੇ ਸਿਆਸੀ ਤਕਰਾਰ ਨੂੰ ਲੈ ਕੇ ਚਰਚਾ ਹੋ ਰਹੀ ਹੈ।
ਬ੍ਰੇਕਿੰਗ : ਪਰਗਟ ਸਿੰਘ ਦਾ ਅਮਨ ਅਰੋੜਾ ’ਤੇ ਵੱਡਾ ਬਿਆਨ, ਕਿਹਾ “ਘਬਰਾਓ ਨਾ, ਮੈਨੂੰ ਸਭ ਖੇਡਣਾ ਆਉਂਦਾ”
RELATED ARTICLES


