ਮੁੰਬਈ: ਸੋਨੇ ਦੀਆਂ ਕੀਮਤਾਂ ਵਿੱਚ ਪਿਛਲੇ ਦੋ ਦਿਨਾਂ ਦੌਰਾਨ 4,500 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਦੌਰਾਨ ਇੱਕ ਕਿਲੋ ਚਾਂਦੀ ਦੀ ਕੀਮਤ ਵੀ 11 ਹਜ਼ਾਰ ਰੁਪਏ ਘਟ ਕੇ 2.22 ਲੱਖ ਰੁਪਏ ਰਹਿ ਗਈ ਹੈ। ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਆਈ ਇਸ ਗਿਰਾਵਟ ਨਾਲ ਬਾਜ਼ਾਰ ਵਿੱਚ ਖਰੀਦਦਾਰਾਂ ਅਤੇ ਨਿਵੇਸ਼ਕਾਂ ਦੀਆਂ ਗਤੀਵਿਧੀਆਂ ਉੱਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ।
ਬ੍ਰੇਕਿੰਗ : ਸੋਨਾ ਦੋ ਦਿਨਾਂ ਵਿੱਚ 4,500 ਰੁਪਏ ਸਸਤਾ, ਚਾਂਦੀ ਦੀ ਕੀਮਤ ਵੀ 11 ਹਜ਼ਾਰ ਰੁਪਏ ਘਟੀ
RELATED ARTICLES


