More
    HomePunjabi NewsLiberal Breakingਬ੍ਰੇਕਿੰਗ : ਗੋਲਡੀ ਬਰਾੜ ’ਤੇ 10 ਕਰੋੜ ਰੁਪਏ ਦਾ ਇਨਾਮ, FBI ਦੀ...

    ਬ੍ਰੇਕਿੰਗ : ਗੋਲਡੀ ਬਰਾੜ ’ਤੇ 10 ਕਰੋੜ ਰੁਪਏ ਦਾ ਇਨਾਮ, FBI ਦੀ ਮੋਸਟ ਵਾਂਟੇਡ ਸੂਚੀ ਵਿੱਚ ਨਾਮ

    ਅਮਰੀਕਾ: ਗੈਂਗਸਟਰ ਗੋਲਡੀ ਬਰਾੜ ’ਤੇ 10 ਕਰੋੜ ਰੁਪਏ ਦੇ ਇਨਾਮ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਉਹ ਅਮਰੀਕਾ ਦੀ FBI ਦੀ ਟਾਪ-10 ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਹੈ। ਉਸ ਦੇ ਲਾਰੈਂਸ ਗੈਂਗ ਨਾਲ ਕਥਿਤ ਸਬੰਧ ਦੱਸੇ ਗਏ ਹਨ। ਉਸ ’ਤੇ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਕਰਵਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ, ਹਾਲਾਂਕਿ ਇਹ ਦੋਸ਼ ਜਾਂਚ ਏਜੰਸੀਆਂ ਨਾਲ ਸਬੰਧਤ ਹਨ।

    RELATED ARTICLES

    Most Popular

    Recent Comments