More
    HomePunjabi NewsLiberal Breakingਬ੍ਰੇਕਿੰਗ : ਪੰਜਾਬ ਦਾ ਇਤਿਹਾਸਕ ਛਪਾਰ ਮੇਲਾ ਸ਼ੁਰੂ, ਵੱਡੀ ਗਿਣਤੀ ਵਿੱਚ ਸ਼ਰਧਾਲੂ...

    ਬ੍ਰੇਕਿੰਗ : ਪੰਜਾਬ ਦਾ ਇਤਿਹਾਸਕ ਛਪਾਰ ਮੇਲਾ ਸ਼ੁਰੂ, ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਗੁੱਗਾ ਮਾੜੀ ਪੁੱਜੇ

    ਅਹਿਮਦਗੜ੍ਹ: ਪੰਜਾਬ ਦਾ ਪ੍ਰਸਿੱਧ ਇਤਿਹਾਸਕ ਛਪਾਰ ਦਾ ਮੇਲਾ ਅੱਜ ਸ਼ਰਧਾ ਭਰੇ ਮਾਹੌਲ ਵਿੱਚ ਸ਼ੁਰੂ ਹੋ ਗਿਆ। ਮੇਲੇ ਦੇ ਪਹਿਲੇ ਦਿਨ ਚੌਕੀਆਂ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਗੁੱਗਾ ਮਾੜੀ ਵਿੱਚ ਨਤਮਸਤਕ ਹੋਣ ਲਈ ਪੁੱਜੇ। ਧਾਰਮਿਕ ਸਮਾਗਮਾਂ ਦੇ ਨਾਲ ਮੇਲੇ ਵਿੱਚ ਰੌਣਕ ਵਧੀ ਹੈ। ਪ੍ਰਸ਼ਾਸਨ ਅਤੇ ਪ੍ਰਬੰਧਕਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ ਲਈ ਪ੍ਰਬੰਧ ਕੀਤੇ ਗਏ ਹਨ।

    RELATED ARTICLES

    Most Popular

    Recent Comments