More
    HomePunjabi NewsLiberal Breakingਬ੍ਰੇਕਿੰਗ : ED ਨੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਦੇ ਘਰ...

    ਬ੍ਰੇਕਿੰਗ : ED ਨੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਦੇ ਘਰ ਲੁਧਿਆਣਾ ਵਿੱਚ ਛਾਪਾ ਮਾਰਿਆ

    ਲੁਧਿਆਣਾ: ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਤੀਜੇ ਗੁਰਪ੍ਰੀਤ ਸਿੰਘ ਪ੍ਰਿੰਸ ਦੇ ਘਰ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ। ਪੰਜਾਬੀ ਟ੍ਰਿਬਿਊਨ ਮੁਤਾਬਕ ਟੀਮ ਦੁਪਹਿਰ ਕਰੀਬ 2:30 ਵਜੇ ਪੁਲੀਸ ਸਮੇਤ ਪਹੁੰਚੀ ਅਤੇ ਤਲਾਸ਼ੀ ਜਾਰੀ ਰਹੀ। ਰਿਪੋਰਟ ਵਿੱਚ ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਕਿ ਪ੍ਰਿੰਸ ਇੱਕ ਹਫ਼ਤੇ ਵਿੱਚ ਨਿਊਜ਼ੀਲੈਂਡ ਜਾਣ ਵਾਲਾ ਸੀ। ਕਾਰਵਾਈ ਦਾ ਕਾਰਨ ਅਧਿਕਾਰਤ ਤੌਰ ’ਤੇ ਨਹੀਂ ਦੱਸਿਆ ਗਿਆ।

    RELATED ARTICLES

    Most Popular

    Recent Comments