ਜਲਾਲਾਬਾਦ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲਾਲਾਬਾਦ ਵਾਸੀਆਂ ਨੂੰ ਸੰਬੋਧਨ ਕਰਦਿਆਂ ਵੱਡਾ ਵਾਅਦਾ ਕੀਤਾ। ਉਨ੍ਹਾਂ ਲੋਕਾਂ ਨੂੰ ਇੱਕ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਢਾਈ ਮਹੀਨਿਆਂ ਬਾਅਦ ਉਹ ਨਵਾਂ ਜਲਾਲਾਬਾਦ ਅਤੇ ਨਵਾਂ ਜ਼ਿਲ੍ਹਾ ਬਣਾ ਕੇ ਦੇਣਗੇ। ਸੁਖਬੀਰ ਬਾਦਲ ਨੇ ਇਹ ਗੱਲ ਨਵੇਂ ਮੋਟਰਸਾਈਕਲ ਅਤੇ ਗੱਡੀ ਦੀ ਉਦਾਹਰਨ ਦਿੰਦਿਆਂ ਕਹੀ। ਉਨ੍ਹਾਂ ਜਲਾਲਾਬਾਦ ਦੇ ਵਿਕਾਸ ਦਾ ਦਾਅਵਾ ਵੀ ਕੀਤਾ।
ਬ੍ਰੇਕਿੰਗ : ਸੁਖਬੀਰ ਬਾਦਲ ਦਾ ਜਲਾਲਾਬਾਦ ਵਾਸੀਆਂ ਨੂੰ ਵੱਡਾ ਵਾਅਦਾ, ਕਿਹਾ ਢਾਈ ਮਹੀਨਿਆਂ ਬਾਅਦ ਨਵਾਂ ਜ਼ਿਲ੍ਹਾ ਬਣਾ ਕੇ ਦੇਵਾਂਗੇ
RELATED ARTICLES


