ਪਠਾਨਕੋਟ: ਪੰਜਾਬ ਭਾਜਪਾ ਅੱਜ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਸ਼ੁਰੂਆਤ ਕਰ ਰਹੀ ਹੈ। ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਪਠਾਨਕੋਟ ਦੇ ਮਾਧੋਪੁਰ ਤੋਂ ਪਹਿਲੀ ਯਾਤਰਾ ਨੂੰ ਹਰੀ ਝੰਡੀ ਦੇਣਗੇ। ਚਾਰ ਯਾਤਰਾਵਾਂ ਰਾਹੀਂ ਲਗਭਗ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਜਾਵੇਗਾ। ਯਾਤਰਾਵਾਂ 30 ਸਤੰਬਰ ਨੂੰ ਜਲੰਧਰ ਵਿੱਚ ਸਮਾਪਤ ਹੋਣਗੀਆਂ ਅੱਜ।
ਬ੍ਰੇਕਿੰਗ : ਪੰਜਾਬ BJP ਦੀ ਨਸ਼ਾ ਮੁਕਤ ਯਾਤਰਾ ਅੱਜ ਪਠਾਨਕੋਟ ਤੋਂ ਸ਼ੁਰੂ, 117 ਹਲਕੇ ਕੀਤੇ ਜਾਣਗੇ ਕਵਰ
RELATED ARTICLES


